ਨਾ ਥੱਕ ਕੇ ਬੈਠ ਤੇਰੀ ਮੰਜਿਲ ਉਡੀਕ ਰਹੀ ਹੈ
ਕਰ ਹਿਮਤ ਵਧਾ ਕਦਮ ਤੇਰੀ ਮੰਜਿਲ ਉਡੀਕ ਰਹੀ ਹੈ
ਲੋਕ ਨਹੀਂ ਹੋਣ ਦਿੰਦੇ ਕਾਮਯਾਬ ਕਿਸੇ ਨੂੰ ਲੋਕਾਂ ਦੀ ਇਹ ਫਿਤਰਤ ਰਹੀ ਹੈ
ਕਰ ਪਕਾ ਇਰਾਦਾ ਮੰਜਿਲ ਨੂੰ ਪਾ ਤੇਰੀ ਮੰਜਿਲ ਉਡੀਕ ਰਹੀ ਹੈ
ਜੀ ਪਾਉਂਦੇ ਨੇ ਮੰਜਿਲ ਆਪਣੀ ਫਿਰ ਦੁਨੀਆਂ ਓਹਦੇ ਕਦਮਾਂ ਤੇ ਚਲੀ ਹੈ
- ਨਿਰਮਲ ਸਿੰਘ

- Nirmal Singh
13

Punjabi |