ਭਟਕਤਾ ਹੋਸ਼ ਮੁਰਦਾ ਜੋਸ਼ , ਕਹਾਂ ਮੈਂ ਆ ਗਿਆ ਹੂੰ
ਤਪਤੀ ਜ਼ਮੀਂ ਔਰ ਯਖ ਆਸਮਾਂ ਪੇ ਛਾ ਗਿਆ ਹੂੰ
ਕੈਸੇ ਕਟੇਗੀ ਇਨ ਬੇ-ਚਿਰਾਗ ਮਜ਼ਾਰੋਂ ਪਰ
ਫੂਲ ਹੂੰ ਬੀਆਬਾਂ ਕਾ , ਔਰ ਮੁਰਝਾ ਗਿਆ ਹੂੰ ..

ਯਖ - ਠੰਡਾ

Bhatakta hosh murda josh, kahaan main aa gaya hoon
tapti zameen aur yakh aasmaan pe chha gaya hoon
kaise kategi in be-chiraag mazaron par
phool hun beeaabaan ka aur murjha gaya hoon..

30

Punjabi |

maskeen.jpg

मातम - पुर्शी छोड़ दी , आँसू बहाना रुक गया
जब से हमने आशियाँ , अपना बनाया कब्रिस्तान ..

80

Punjabi |

ਰੋ ਲੇਤਾ ਹੂੰ , ਮੈਂ ਸੋ ਲੇਤਾ ਹੂੰ
ਹੋ ਨ ਸਕਾ ਹਕੀਕਤ ਮੇਂ ਤੁਮਹਾਰਾ , ਤਖਈਅਲ ਮੇਂ ਯੂੰ ਹੋ ਲੇਤਾ ਹੂੰ ..

ਹਕੀਕਤ = ਸਚਾਈ
ਤਖਈਅਲ = ਖਿਆਲੋਂ ਮੇਂ

Ro leta hoon, main so leta hoon
ho na saka hakeekat mein tumhara
takh-ee-al mein yun ho leta hoon..

80

Punjabi |

ਉਡਾਰੀ ਚਾਹੇ ਹੋਵੇ , ਅਸਮਾਨ ਤੇ
ਰਿਜ਼ਕ ਲੱਭਦੇ ਨੇ ਸਾਰੇ, ਜ਼ਮੀਨ ਤੇ
ਸਚ ਤਾਂ ਅਜ਼ਲ ਤੋਂ ਹੀ ਕੌੜਾ ਲਗਦਾ ਰਿਹਾ
ਔਖੇ ਹੁੰਦੇ ਨੇ ਐਵੇਂ "ਮਸਕੀਨ" ਤੇ ..

ਅਜ਼ਲ - ਅਨਾਦਿ ਕਾਲ

Udaree chaahe hove, asmaan te
rijak labhdhe ne saare, zameen te
sach ta ajal ton hi koudha lagda reha
aukhhe hunde ne aeinvein ‘Maskeen’ te..

100

Punjabi |

ਮੈਂ ਇਕ ਬੂੰਦ ਲਈ ਤਰਸਾ, ਤੂੰ ਸਾਗਰ ਉਮੜਾਏ,
ਮੈਂ ਮੰਗਿਆ ਇਕ ਫੁੱਲ, ਤੂੰ ਗੁਲਿਸਤਾਂ ਸਜਾਏ,
ਮੈਂ ਲਭਾਂ ਹਨੇਰੇ ਚੋਂ ਜੀਵਨ ਦੀ ਜੋਤੀ,
ਲਖਾਂ ਤੇਰੀ ਰਹਿਮਤਾ ਨੇ ਦੀਵੇ ਜਗਾਏ ..

Main ik boond layi tarsa, tun saagar umdaae
main mangiya ik ful, tun gulistaan sajaaye
main labha hanere chon, jeevan di jyoti
lakha teri rehmat ne, deevay jagaae..

130

Punjabi |

Dekh ‘Maskin’ yeh teri takbeer ki mayeeat na ho
ik janaza jaa raha tha dosh par takdeer ke..

70

Punjabi |

ਚਿਰਾਗ ਏ ਰਾਹ ਬਨੇਗੇਂ ਇਕ ਦਿਨ ਨਕਸ਼ੇ ਕਦਮ ਮੇਰੇ
ਅਭੀ ਤੋ ਮੈਂ ਗੁਮਰਾਹ ਮਾਲੂਮ ਹੋਤਾ ਹੂੰ ..

Chiraag-e-raah banenge ik din nakshe kadam mere
abhi to main gumraah maaloom hota hun..

70

Punjabi |

ਉਮਰ ਲੰਮੀ ਨਾ ਸਹੀ, ਲੰਮੀ ਪਰਵਾਜ਼ ਤਾਂ ਹੈ
ਧਨ ਬਹੁਤਾ ਨਾ ਸਹੀ, ਉੱਚੀ ਆਵਾਜ਼ ਤਾਂ ਹੈ
ਨਾ ਸਹੀ ਸੁਹੱਪਣ, ਮਾਨ ਤੇ ਪ੍ਰਭਤਾ
'ਮਸਕੀਨ' ਤਾਂ ਹੈ, ਇਕ ਹਮਰਾਜ਼ ਤਾਂ ਹੈ ..

Umar lammi naa sahi, lammi parvaaz taan hai
dhan bahuta na sahi, oochi aawaaz taan hai
na sahi suhapan, maan te prabhta
‘Maskeenn’ taan hai, ik humraaz taan hai..

70

Punjabi |

ਐਸੀ ਭੀ ਹੰਸੀ ਹੈ , ਜਿਸ ਨੇ ਰੁਲਾਇਆ ਹੈ
ਕੁਛ ਐਸਾ ਭੀ ਰੋਨਾ , ਜਿਸਨੇ ਹੰਸਾਇਆ ਹੈ
ਜਨੂੰ ਐਸੇ ਭੀ ਹੈਂ , ਜਿਨ ਮੇਂ ਮੁਰਦਮੀ, ਹੈ
ਮੌਤ ਐਸੀ ਭੀ ਹੈ , ਜਿਸਨੇ ਜਗਾਇਆ ਹੈ ..

ਜਨੂੰ = ਦੀਵਾਨਗੀ
ਮੁਰਦਮੀ = ਦਲੇਰੀ

Aisi bhi hansi hai, jisne rulaaya hai
kuch aisa bhi rona, jisne hansaaya hai
janoon aise bhi hain, jin mein murdami hai
maut aisi bhi hai, jisne jagaaya hai..

120

Punjabi |

Tera imaam be-hazoor teri nimaaz be-saroor
aesi nimaz say guzar aise imam say guzar..

50

Punjabi |

ਤੂੰ ਅਗਰ ਗੁਲਸ਼ਨ ਮੇਂ ਹੈ ਤੋ ਵੀਰਾਨੇ ਮੇਂ ਕੋਣ ਹੈ
ਤੂੰ ਅਗਰ ਜਲਤਾ ਹੈ ਸ਼ਮਾ ਮੇਂ ਤੋ ਪਰਵਾਨੇ ਮੇਂ ਕੋਣ ਹੈ ..

Toon agar gulshan mein hai to virano mein kaun hai
toon agar jalta hai shama mein to parvane mein kaun hai..

110

Punjabi |

ਜ਼ਖਮ ਤਾਂ ਮੈਂ ਵੀ ਖਾਧੇ ਹਨ,ਪਰ ਛੁਪਾਏ ਹਨ
ਰੋਇਆ ਮੈਂ ਵੀ ਬਹੁਤ ਹਾਂ,ਪਰ ਮੈਂ ਰੋਂਦੇ ਹੋਏ ਹਸਾਏ ਹਨ।
ਜ਼ਬਰ ਜ਼ੁਲਮ ਮੱਕਾਰੀ ਤੇ ਧੋਖਾ
ਮੈਂ ਇਸ ਦੇਸ਼ ਦੀ ਨੀਤੀ ਦੇ ਭੇਦ ਪਾਏ ਹਨ ..

Zakham taan main vi khaade han, par chupaae han
royaa main vi bahut haan, par main ronde hoe hasaae han
zabar zulam makkaari te dhokha
main iss desh di niti de bhed paae han..

60

Punjabi |

Recommended for You »

  1. No One Gets Rich Quickly If He Is Honest ..
  2. A Gentle Word Opens An Iron Gate ..
  3. Na Mandir Na Bhagwaan Na Pooja Na Snaan Din Hote Hi Hamara Sabse Pehla ..
  4. Remember Those Who Were With You Welcome Those Who Want To ..
  5. We All Live Under The Same Sky But We Don T All ..
  6. Is Dil Se Aapko Bhula Nahi Sakte Aisa Kyun Hai Yeh ..
  7. Too Much Agreement Kills A Chat Eldridge Cleaver ..
  8. Thandi Coffee Ko Garam Kar Lo Is Pathar Dil Ko Thoda ..
  9. On A Hot Summer Day A Boy Used His Girlfriend S Scarf ..
  10. Indian Air Force IAF Pilots Training Camp Advice Always Try ..

Share & Let Everyone Read









Draw shape below and click submit button to send us your message:
आओ खेलें

लाल बूढ़क्की छू..

anagram quiz

About Us


Our logo expands to iOLdot - Ik Oankaar Lazeez Dimension of Texting which tries to reflect our ideology.

The purpose of this website is to develop a Dimension to Texting through the Aesthetics of Words by providing Unique, Decent, Pleasant, Pure, Gentle, Clean, Refined, Inoffensive Thought Provoking Wisdom Quotes, Funny Jokes, Shayari, Motivational SMS, Greetings, Wishes, Proverbs, Dohe, Love Messages & much more.. We also encourage you to be part of this journey & share your creative content with us. Play your flute here..



What's more


moderated-content-kids-safe

Moderated Content

Safe for people of all Age Groups including Children.
sms-api-always-win

API

Display SMS on your Website or Blog at Zero Cost.
rate-content

SMS Rating

Gives You Power to Rate Content.
« Stay In Touch »

Quality Improvement Initiative

Quality Improvement Program

On September 13, 2015 we took an initiative towards delivering high quality content. With every Lazeez SMS you will find two thumbs - one for upvote and one to downvote.

Sample thumb screenshot

You can cast your vote simply by clicking on the thumb icon.