ਮੈਂ ਖੁਸ਼ ਹੂੰ ਕਿ ਤਲਾਸ਼ ਖੁਸ਼ੀ ਛੋੜ ਦੀ
ਹੱਸ ਰਹਾ ਹੂੰ ਬੇਬਾਕ ਹੰਸੀ ਛੋੜ ਦੀ
ਹਾਲਾਤ ਕਾ ਤਕਾਜ਼ਾ ਮਾਹੌਲ ਕੀ ਮਜਬੂਰੀ
ਕਿਆ ਕਰੂੰ, ਮੈਂ ਕਿਆ ਕਰੂੰ, ਐਸੀ ਕਹੀ ਛੋੜ ਦੀ ..

ਬੇਬਾਕ - ਨਿਡਰ / ਮੂੰਹ ਫਟ


Mein kush hun ki talaash khushi chod di
has raha hun bebaak hasi chod di
halaat ka takaja maahol ki majboori
kiya karun, main kya karun, aisi kahi chod di..

40

Punjabi |
maskeen.jpg

ਮੈਂ ਪੇ੍ਮੀ ਗੁਣਾਂ ਦਾ , ਪਰ ਗੁਨਹਗਾਰ ਵੀ ਹਾਂ
ਸਚ ਦਾ ਮੈਂ ਪੁਜਾਰੀ ਪਰ ਮੱਕਾਰ ਵੀ ਹਾਂ
ਓੁਂਝ ਤਾਂ ਦਿਸਾਂ , ਦੁਨੀਆ ਦਾ ਚਾਨਣ
ਪਰ ਅਦਿ੍ਸ਼ ਵਿਚ ਅੰਧ ਤੇ ਗੁਬਾਰ ਵੀ ਹਾਂ ..

Main premi guna da, par gunhagaar vi haan
sach da main pujaari par makaar vi haan
unj taan disaan, duniya da chaanan
par adrish vich, andh te gubaar vi haan..

20

Punjabi |

ਉਡਾਰੀ ਚਾਹੇ ਹੋਵੇ , ਅਸਮਾਨ ਤੇ
ਰਿਜ਼ਕ ਲੱਭਦੇ ਨੇ ਸਾਰੇ, ਜ਼ਮੀਨ ਤੇ
ਸਚ ਤਾਂ ਅਜ਼ਲ ਤੋਂ ਹੀ ਕੌੜਾ ਲਗਦਾ ਰਿਹਾ
ਔਖੇ ਹੁੰਦੇ ਨੇ ਐਵੇਂ "ਮਸਕੀਨ" ਤੇ ..

ਅਜ਼ਲ - ਅਨਾਦਿ ਕਾਲ

Udaree chaahe hove, asmaan te
rijak labhdhe ne saare, zameen te
sach ta ajal ton hi koudha lagda reha
aukhhe hunde ne aeinvein ‘Maskeen’ te..

30

Punjabi |

ਚਿਰਾਗ ਏ ਰਾਹ ਬਨੇਗੇਂ ਇਕ ਦਿਨ ਨਕਸ਼ੇ ਕਦਮ ਮੇਰੇ
ਅਭੀ ਤੋ ਮੈਂ ਗੁਮਰਾਹ ਮਾਲੂਮ ਹੋਤਾ ਹੂੰ ..

Chiraag-e-raah banenge ik din nakshe kadam mere
abhi to main gumraah maaloom hota hun..

40

Punjabi |

ਤੂੰ ਵਿਥ ਪਾਈ , ਮੈਂ ਵਿਥ ਵਧਾਈ
ਤੂੰ ਨੇੜੇ ਆਯਾ , ਮੈਂ ਸਭ ਨੂੰ ਗੱਲ ਲਾਯਾ ..
Toon vith paai, main vith vadhaai
toon nede aaya, main sabh nu gal laaya..

20

Punjabi |

ਰੋ ਲੇਤਾ ਹੂੰ , ਮੈਂ ਸੋ ਲੇਤਾ ਹੂੰ
ਹੋ ਨ ਸਕਾ ਹਕੀਕਤ ਮੇਂ ਤੁਮਹਾਰਾ , ਤਖਈਅਲ ਮੇਂ ਯੂੰ ਹੋ ਲੇਤਾ ਹੂੰ ..

ਹਕੀਕਤ = ਸਚਾਈ
ਤਖਈਅਲ = ਖਿਆਲੋਂ ਮੇਂ

Ro leta hoon, main so leta hoon
ho na saka hakeekat mein tumhara
takh-ee-al mein yun ho leta hoon..

50

Punjabi |

Tera imaam be-hazoor teri nimaaz be-saroor
aesi nimaz say guzar aise imam say guzar..

40

Punjabi |

Dekh ‘Maskin’ yeh teri takbeer ki mayeeat na ho
ik janaza jaa raha tha dosh par takdeer ke..

60

Punjabi |

ਟੂਟੇ ਹੁਏ ਸਾਜ਼ ਮੇਂ ਆਵਾਜ਼ ਬਾਕੀ ਹੈ
ਪਰ ਸਿਕਸ਼ਤਾ ਮੇਂ ਅਭੀ ਪਰਵਾਜ਼ ਬਾਕੀ ਹੈ
ਬੁਝ ਚੁਕੀ ਕਬ ਕੀ ਸ਼ਮਾਂ ਏ ' ਮਸਕੀਨ '
ਮਗਰ ਫਿਰ ਅਭੀ ਜਲਨੇ ਕਾ ਅੰਦਾਜ਼ ਬਾਕੀ ਹੈ ..

Toote hue saaz mein aawaz baaki hai
par sikashta mein abhi parwaaz baaki hai
bujh chuki kabh ki shamma-e-‘Maskeen’
magar phir abhi jalne ka andaaz baaki hai..

50

Punjabi |

ਮੈਂ ਇਕ ਬੂੰਦ ਲਈ ਤਰਸਾ, ਤੂੰ ਸਾਗਰ ਉਮੜਾਏ,
ਮੈਂ ਮੰਗਿਆ ਇਕ ਫੁੱਲ, ਤੂੰ ਗੁਲਿਸਤਾਂ ਸਜਾਏ,
ਮੈਂ ਲਭਾਂ ਹਨੇਰੇ ਚੋਂ ਜੀਵਨ ਦੀ ਜੋਤੀ,
ਲਖਾਂ ਤੇਰੀ ਰਹਿਮਤਾ ਨੇ ਦੀਵੇ ਜਗਾਏ ..

Main ik boond layi tarsa, tun saagar umdaae
main mangiya ik ful, tun gulistaan sajaaye
main labha hanere chon, jeevan di jyoti
lakha teri rehmat ne, deevay jagaae..

80

Punjabi |

Abdee neend hi meri zindgi hai
har ik aah meri bandgi hai..

40

Punjabi |