ਜ਼ਖਮ ਤਾਂ ਮੈਂ ਵੀ ਖਾਧੇ ਹਨ,ਪਰ ਛੁਪਾਏ ਹਨ
ਰੋਇਆ ਮੈਂ ਵੀ ਬਹੁਤ ਹਾਂ,ਪਰ ਮੈਂ ਰੋਂਦੇ ਹੋਏ ਹਸਾਏ ਹਨ।
ਜ਼ਬਰ ਜ਼ੁਲਮ ਮੱਕਾਰੀ ਤੇ ਧੋਖਾ
ਮੈਂ ਇਸ ਦੇਸ਼ ਦੀ ਨੀਤੀ ਦੇ ਭੇਦ ਪਾਏ ਹਨ ..

Zakham taan main vi khaade han, par chupaae han
royaa main vi bahut haan, par main ronde hoe hasaae han
zabar zulam makkaari te dhokha
main iss desh di niti de bhed paae han..

60

Punjabi |

maskeen.jpg

ਤੂੰ ਵਿਥ ਪਾਈ , ਮੈਂ ਵਿਥ ਵਧਾਈ
ਤੂੰ ਨੇੜੇ ਆਯਾ , ਮੈਂ ਸਭ ਨੂੰ ਗੱਲ ਲਾਯਾ ..
Toon vith paai, main vith vadhaai
toon nede aaya, main sabh nu gal laaya..

50

Punjabi |

ਭਟਕਤਾ ਹੋਸ਼ ਮੁਰਦਾ ਜੋਸ਼ , ਕਹਾਂ ਮੈਂ ਆ ਗਿਆ ਹੂੰ
ਤਪਤੀ ਜ਼ਮੀਂ ਔਰ ਯਖ ਆਸਮਾਂ ਪੇ ਛਾ ਗਿਆ ਹੂੰ
ਕੈਸੇ ਕਟੇਗੀ ਇਨ ਬੇ-ਚਿਰਾਗ ਮਜ਼ਾਰੋਂ ਪਰ
ਫੂਲ ਹੂੰ ਬੀਆਬਾਂ ਕਾ , ਔਰ ਮੁਰਝਾ ਗਿਆ ਹੂੰ ..

ਯਖ - ਠੰਡਾ

Bhatakta hosh murda josh, kahaan main aa gaya hoon
tapti zameen aur yakh aasmaan pe chha gaya hoon
kaise kategi in be-chiraag mazaron par
phool hun beeaabaan ka aur murjha gaya hoon..

30

Punjabi |

ਉਮਰ ਲੰਮੀ ਨਾ ਸਹੀ, ਲੰਮੀ ਪਰਵਾਜ਼ ਤਾਂ ਹੈ
ਧਨ ਬਹੁਤਾ ਨਾ ਸਹੀ, ਉੱਚੀ ਆਵਾਜ਼ ਤਾਂ ਹੈ
ਨਾ ਸਹੀ ਸੁਹੱਪਣ, ਮਾਨ ਤੇ ਪ੍ਰਭਤਾ
'ਮਸਕੀਨ' ਤਾਂ ਹੈ, ਇਕ ਹਮਰਾਜ਼ ਤਾਂ ਹੈ ..

Umar lammi naa sahi, lammi parvaaz taan hai
dhan bahuta na sahi, oochi aawaaz taan hai
na sahi suhapan, maan te prabhta
‘Maskeenn’ taan hai, ik humraaz taan hai..

70

Punjabi |

मातम - पुर्शी छोड़ दी , आँसू बहाना रुक गया
जब से हमने आशियाँ , अपना बनाया कब्रिस्तान ..

80

Punjabi |

Jeena hein naasoor phir bhi jie jata hu
gham ko khushi ke jaam mein
bhar ke piya jaata hu mein..

70

Punjabi |

ਉਡਾਰੀ ਚਾਹੇ ਹੋਵੇ , ਅਸਮਾਨ ਤੇ
ਰਿਜ਼ਕ ਲੱਭਦੇ ਨੇ ਸਾਰੇ, ਜ਼ਮੀਨ ਤੇ
ਸਚ ਤਾਂ ਅਜ਼ਲ ਤੋਂ ਹੀ ਕੌੜਾ ਲਗਦਾ ਰਿਹਾ
ਔਖੇ ਹੁੰਦੇ ਨੇ ਐਵੇਂ "ਮਸਕੀਨ" ਤੇ ..

ਅਜ਼ਲ - ਅਨਾਦਿ ਕਾਲ

Udaree chaahe hove, asmaan te
rijak labhdhe ne saare, zameen te
sach ta ajal ton hi koudha lagda reha
aukhhe hunde ne aeinvein ‘Maskeen’ te..

100

Punjabi |

ਰੋ ਲੇਤਾ ਹੂੰ , ਮੈਂ ਸੋ ਲੇਤਾ ਹੂੰ
ਹੋ ਨ ਸਕਾ ਹਕੀਕਤ ਮੇਂ ਤੁਮਹਾਰਾ , ਤਖਈਅਲ ਮੇਂ ਯੂੰ ਹੋ ਲੇਤਾ ਹੂੰ ..

ਹਕੀਕਤ = ਸਚਾਈ
ਤਖਈਅਲ = ਖਿਆਲੋਂ ਮੇਂ

Ro leta hoon, main so leta hoon
ho na saka hakeekat mein tumhara
takh-ee-al mein yun ho leta hoon..

80

Punjabi |

ਮੈਂ ਖੁਸ਼ ਹੂੰ ਕਿ ਤਲਾਸ਼ ਖੁਸ਼ੀ ਛੋੜ ਦੀ
ਹੱਸ ਰਹਾ ਹੂੰ ਬੇਬਾਕ ਹੰਸੀ ਛੋੜ ਦੀ
ਹਾਲਾਤ ਕਾ ਤਕਾਜ਼ਾ ਮਾਹੌਲ ਕੀ ਮਜਬੂਰੀ
ਕਿਆ ਕਰੂੰ, ਮੈਂ ਕਿਆ ਕਰੂੰ, ਐਸੀ ਕਹੀ ਛੋੜ ਦੀ ..

ਬੇਬਾਕ - ਨਿਡਰ / ਮੂੰਹ ਫਟ


Mein kush hun ki talaash khushi chod di
has raha hun bebaak hasi chod di
halaat ka takaja maahol ki majboori
kiya karun, main kya karun, aisi kahi chod di..

50

Punjabi |

Dekh ‘Maskin’ yeh teri takbeer ki mayeeat na ho
ik janaza jaa raha tha dosh par takdeer ke..

70

Punjabi |

ਚਿਰਾਗ ਏ ਰਾਹ ਬਨੇਗੇਂ ਇਕ ਦਿਨ ਨਕਸ਼ੇ ਕਦਮ ਮੇਰੇ
ਅਭੀ ਤੋ ਮੈਂ ਗੁਮਰਾਹ ਮਾਲੂਮ ਹੋਤਾ ਹੂੰ ..

Chiraag-e-raah banenge ik din nakshe kadam mere
abhi to main gumraah maaloom hota hun..

70

Punjabi |

ਮੈਂ ਪੇ੍ਮੀ ਗੁਣਾਂ ਦਾ , ਪਰ ਗੁਨਹਗਾਰ ਵੀ ਹਾਂ
ਸਚ ਦਾ ਮੈਂ ਪੁਜਾਰੀ ਪਰ ਮੱਕਾਰ ਵੀ ਹਾਂ
ਓੁਂਝ ਤਾਂ ਦਿਸਾਂ , ਦੁਨੀਆ ਦਾ ਚਾਨਣ
ਪਰ ਅਦਿ੍ਸ਼ ਵਿਚ ਅੰਧ ਤੇ ਗੁਬਾਰ ਵੀ ਹਾਂ ..

Main premi guna da, par gunhagaar vi haan
sach da main pujaari par makaar vi haan
unj taan disaan, duniya da chaanan
par adrish vich, andh te gubaar vi haan..

40

Punjabi |

Recommended for You »

  1. Even Kings And Emperors With Heaps Of Wealth And Vast ..
  2. At The Touch Of Love Every One Becomes A Poet ..
  3. Banta Cigarette Pe 2 Metre Pipe Laga Kr Pe Raha ..
  4. We Are Best Friends Always Remember That If You Fall I ..
  5. Huzoor Aadaab Arz Hai Lagta Hai Mausam Kaafi Sard Hai Arre June ..
  6. With A New Year Comes Bigger Challenges And Opportunities Beat The Challenges ..
  7. Distances Matter To Those Who Are Apart ..
  8. Love Is Perhaps The Only Glimpse We Are Permitted Of Eternity ..
  9. Santa Apni Wife Ko Ghur Raha Tha Wife Kya Hua ?? Santa ..
  10. Mujhe Kyun Rokte Ho Uski Pooja Se Usay Koi Nahi Rokta ..

Share & Let Everyone Read









Draw shape below and click submit button to send us your message:
आओ खेलें

लाल बूढ़क्की छू..

anagram quiz

About Us


Our logo expands to iOLdot - Ik Oankaar Lazeez Dimension of Texting which tries to reflect our ideology.

The purpose of this website is to develop a Dimension to Texting through the Aesthetics of Words by providing Unique, Decent, Pleasant, Pure, Gentle, Clean, Refined, Inoffensive Thought Provoking Wisdom Quotes, Funny Jokes, Shayari, Motivational SMS, Greetings, Wishes, Proverbs, Dohe, Love Messages & much more.. We also encourage you to be part of this journey & share your creative content with us. Play your flute here..



What's more


moderated-content-kids-safe

Moderated Content

Safe for people of all Age Groups including Children.
sms-api-always-win

API

Display SMS on your Website or Blog at Zero Cost.
rate-content

SMS Rating

Gives You Power to Rate Content.
« Stay In Touch »

Quality Improvement Initiative

Quality Improvement Program

On September 13, 2015 we took an initiative towards delivering high quality content. With every Lazeez SMS you will find two thumbs - one for upvote and one to downvote.

Sample thumb screenshot

You can cast your vote simply by clicking on the thumb icon.