ਉੜਤੇ ਹੁਏ ਪਰਿੰਦ ਕੀ ਪਰਵਾਜ਼ ਕੀ ਤਲਾਸ਼ ਹੈ
ਗੁਮ ਹੋ ਚੁਕੀ ਜੋ ਰੂਹ ਮੇਂ , ਉਸ ਆਵਾਜ਼ ਕੀ ਤਲਾਸ਼ ਹੈ
ਤਾਰੀਕਿਓ ਮੇਂ ਬਰਕ ਔਰ ਸੰਜੀਦਗੀ ਤੂਫ਼ਾਨ ਮੇਂ
ਬਜ ਰਹਾ ਜੋ ਅਜ਼ਲ ਸੇ ਉਸ ਸਾਜ਼ ਕੀ ਤਲਾਸ਼ ਹੈ ..

ਅਜ਼ਲ - eternity / without beginning

Udhte hue parind ki pravaaz ki talaash hai
gum ho chooki jo ruh mein, us aawaz ki talaash hai
taarikio mein barak aur sanjeedgi tufaan mein
baj raha jo ajal se, uss saaz ki talaash hai..

70

Punjabi |

maskeen.jpg

Abdee neend hi meri zindgi hai
har ik aah meri bandgi hai..

50

Punjabi |

ਮੈਂ ਕੰਚਨ ਨਾ ਸਹੀ, ਕੱਚ ਤਾਂ ਹਾਂ
ਦੀਦ ਨਾ ਸਹੀ, ਤੇਰੀ ਅੱਖ ਤਾਂ ਹਾਂ
ਓਹਲੇ ਕਿਉਂ ਕਰਨਾ ਏ, ਤੂੰ ਮੈਨੂੰ ਨਜ਼ਰਾਂ ਤੋਂ
ਆਖਿਰ ਮੈਂ ਇਕ, ਝੂਠਾ ਸੱਚ ਤਾਂ ਹਾਂ..

Main kanchan na sahi, kach taan haan
deed na sahi, teri akh taan haan
ohle kyon karna ae, tu mainu nazraan ton
aakhir main ik, jootha sach taan haan..

92

Punjabi |

ਉਡਾਰੀ ਚਾਹੇ ਹੋਵੇ , ਅਸਮਾਨ ਤੇ
ਰਿਜ਼ਕ ਲੱਭਦੇ ਨੇ ਸਾਰੇ, ਜ਼ਮੀਨ ਤੇ
ਸਚ ਤਾਂ ਅਜ਼ਲ ਤੋਂ ਹੀ ਕੌੜਾ ਲਗਦਾ ਰਿਹਾ
ਔਖੇ ਹੁੰਦੇ ਨੇ ਐਵੇਂ "ਮਸਕੀਨ" ਤੇ ..

ਅਜ਼ਲ - ਅਨਾਦਿ ਕਾਲ

Udaree chaahe hove, asmaan te
rijak labhdhe ne saare, zameen te
sach ta ajal ton hi koudha lagda reha
aukhhe hunde ne aeinvein ‘Maskeen’ te..

100

Punjabi |

ਚਿਰਾਗ ਏ ਰਾਹ ਬਨੇਗੇਂ ਇਕ ਦਿਨ ਨਕਸ਼ੇ ਕਦਮ ਮੇਰੇ
ਅਭੀ ਤੋ ਮੈਂ ਗੁਮਰਾਹ ਮਾਲੂਮ ਹੋਤਾ ਹੂੰ ..

Chiraag-e-raah banenge ik din nakshe kadam mere
abhi to main gumraah maaloom hota hun..

70

Punjabi |

ਮੈਂ ਪੇ੍ਮੀ ਗੁਣਾਂ ਦਾ , ਪਰ ਗੁਨਹਗਾਰ ਵੀ ਹਾਂ
ਸਚ ਦਾ ਮੈਂ ਪੁਜਾਰੀ ਪਰ ਮੱਕਾਰ ਵੀ ਹਾਂ
ਓੁਂਝ ਤਾਂ ਦਿਸਾਂ , ਦੁਨੀਆ ਦਾ ਚਾਨਣ
ਪਰ ਅਦਿ੍ਸ਼ ਵਿਚ ਅੰਧ ਤੇ ਗੁਬਾਰ ਵੀ ਹਾਂ ..

Main premi guna da, par gunhagaar vi haan
sach da main pujaari par makaar vi haan
unj taan disaan, duniya da chaanan
par adrish vich, andh te gubaar vi haan..

40

Punjabi |

ਉਮਰ ਲੰਮੀ ਨਾ ਸਹੀ, ਲੰਮੀ ਪਰਵਾਜ਼ ਤਾਂ ਹੈ
ਧਨ ਬਹੁਤਾ ਨਾ ਸਹੀ, ਉੱਚੀ ਆਵਾਜ਼ ਤਾਂ ਹੈ
ਨਾ ਸਹੀ ਸੁਹੱਪਣ, ਮਾਨ ਤੇ ਪ੍ਰਭਤਾ
'ਮਸਕੀਨ' ਤਾਂ ਹੈ, ਇਕ ਹਮਰਾਜ਼ ਤਾਂ ਹੈ ..

Umar lammi naa sahi, lammi parvaaz taan hai
dhan bahuta na sahi, oochi aawaaz taan hai
na sahi suhapan, maan te prabhta
‘Maskeenn’ taan hai, ik humraaz taan hai..

70

Punjabi |

मातम - पुर्शी छोड़ दी , आँसू बहाना रुक गया
जब से हमने आशियाँ , अपना बनाया कब्रिस्तान ..

80

Punjabi |

ਰੋ ਲੇਤਾ ਹੂੰ , ਮੈਂ ਸੋ ਲੇਤਾ ਹੂੰ
ਹੋ ਨ ਸਕਾ ਹਕੀਕਤ ਮੇਂ ਤੁਮਹਾਰਾ , ਤਖਈਅਲ ਮੇਂ ਯੂੰ ਹੋ ਲੇਤਾ ਹੂੰ ..

ਹਕੀਕਤ = ਸਚਾਈ
ਤਖਈਅਲ = ਖਿਆਲੋਂ ਮੇਂ

Ro leta hoon, main so leta hoon
ho na saka hakeekat mein tumhara
takh-ee-al mein yun ho leta hoon..

80

Punjabi |

Dekh ‘Maskin’ yeh teri takbeer ki mayeeat na ho
ik janaza jaa raha tha dosh par takdeer ke..

70

Punjabi |

ਐਸੀ ਭੀ ਹੰਸੀ ਹੈ , ਜਿਸ ਨੇ ਰੁਲਾਇਆ ਹੈ
ਕੁਛ ਐਸਾ ਭੀ ਰੋਨਾ , ਜਿਸਨੇ ਹੰਸਾਇਆ ਹੈ
ਜਨੂੰ ਐਸੇ ਭੀ ਹੈਂ , ਜਿਨ ਮੇਂ ਮੁਰਦਮੀ, ਹੈ
ਮੌਤ ਐਸੀ ਭੀ ਹੈ , ਜਿਸਨੇ ਜਗਾਇਆ ਹੈ ..

ਜਨੂੰ = ਦੀਵਾਨਗੀ
ਮੁਰਦਮੀ = ਦਲੇਰੀ

Aisi bhi hansi hai, jisne rulaaya hai
kuch aisa bhi rona, jisne hansaaya hai
janoon aise bhi hain, jin mein murdami hai
maut aisi bhi hai, jisne jagaaya hai..

120

Punjabi |

ਟੂਟੇ ਹੁਏ ਸਾਜ਼ ਮੇਂ ਆਵਾਜ਼ ਬਾਕੀ ਹੈ
ਪਰ ਸਿਕਸ਼ਤਾ ਮੇਂ ਅਭੀ ਪਰਵਾਜ਼ ਬਾਕੀ ਹੈ
ਬੁਝ ਚੁਕੀ ਕਬ ਕੀ ਸ਼ਮਾਂ ਏ ' ਮਸਕੀਨ '
ਮਗਰ ਫਿਰ ਅਭੀ ਜਲਨੇ ਕਾ ਅੰਦਾਜ਼ ਬਾਕੀ ਹੈ ..

Toote hue saaz mein aawaz baaki hai
par sikashta mein abhi parwaaz baaki hai
bujh chuki kabh ki shamma-e-‘Maskeen’
magar phir abhi jalne ka andaaz baaki hai..

110

Punjabi |

Recommended for You »

  1. Banta When I Was Born Military People Fired 21 Canons Santa Wow ..
  2. A Policeman Stops A Lady And Asks For Her License He ..
  3. Santa To Doctor Apne Kaha Tha Ki Subah Khelne Se ..
  4. Isse Pahle Ke Hawaa Shor Machaane Lag Jaaye Mere Allah Meri ..
  5. The Awesomest Feeling In The World Listening To Someone S Heartbeat U ..
  6. Aaj Hum Unko Bewafa Bata Kar Aaye Hain Unke Khaton Ko ..
  7. Yamraaj Ne Ek Ladke Ki Jaan Le Li To Chitragupt Ne ..
  8. Apne Hone Ka Pata De Dena Kabhi Guzro To Sada De ..
  9. Holi Aayi Holi Aayi Aao Mil Jul Khelein Bhai Bana Ke Sunder Rango ..
  10. Those Who Cannot Remember The Past Are Condemned To Repeat It ..

Share & Let Everyone Read









Draw shape below and click submit button to send us your message:
आओ खेलें

लाल बूढ़क्की छू..

anagram quiz

About Us


Our logo expands to iOLdot - Ik Oankaar Lazeez Dimension of Texting which tries to reflect our ideology.

The purpose of this website is to develop a Dimension to Texting through the Aesthetics of Words by providing Unique, Decent, Pleasant, Pure, Gentle, Clean, Refined, Inoffensive Thought Provoking Wisdom Quotes, Funny Jokes, Shayari, Motivational SMS, Greetings, Wishes, Proverbs, Dohe, Love Messages & much more.. We also encourage you to be part of this journey & share your creative content with us. Play your flute here..



What's more


moderated-content-kids-safe

Moderated Content

Safe for people of all Age Groups including Children.
sms-api-always-win

API

Display SMS on your Website or Blog at Zero Cost.
rate-content

SMS Rating

Gives You Power to Rate Content.
« Stay In Touch »

Quality Improvement Initiative

Quality Improvement Program

On September 13, 2015 we took an initiative towards delivering high quality content. With every Lazeez SMS you will find two thumbs - one for upvote and one to downvote.

Sample thumb screenshot

You can cast your vote simply by clicking on the thumb icon.