70ਉਮਰ ਲੰਮੀ ਨਾ ਸਹੀ, ਲੰਮੀ ਪਰਵਾਜ਼ ਤਾਂ ਹੈ
ਧਨ ਬਹੁਤਾ ਨਾ ਸਹੀ, ਉੱਚੀ ਆਵਾਜ਼ ਤਾਂ ਹੈ
ਨਾ ਸਹੀ ਸੁਹੱਪਣ, ਮਾਨ ਤੇ ਪ੍ਰਭਤਾ
'ਮਸਕੀਨ' ਤਾਂ ਹੈ, ਇਕ ਹਮਰਾਜ਼ ਤਾਂ ਹੈ ..
Umar lammi naa sahi, lammi parvaaz taan hai
dhan bahuta na sahi, oochi aawaaz taan hai
na sahi suhapan, maan te prabhta
‘Maskeenn’ taan hai, ik humraaz taan hai..
Punjabi |
110ਟੂਟੇ ਹੁਏ ਸਾਜ਼ ਮੇਂ ਆਵਾਜ਼ ਬਾਕੀ ਹੈ
ਪਰ ਸਿਕਸ਼ਤਾ ਮੇਂ ਅਭੀ ਪਰਵਾਜ਼ ਬਾਕੀ ਹੈ
ਬੁਝ ਚੁਕੀ ਕਬ ਕੀ ਸ਼ਮਾਂ ਏ ' ਮਸਕੀਨ '
ਮਗਰ ਫਿਰ ਅਭੀ ਜਲਨੇ ਕਾ ਅੰਦਾਜ਼ ਬਾਕੀ ਹੈ ..
Toote hue saaz mein aawaz baaki hai
par sikashta mein abhi parwaaz baaki hai
bujh chuki kabh ki shamma-e-‘Maskeen’
magar phir abhi jalne ka andaaz baaki hai..
Punjabi |
50Abdee neend hi meri zindgi hai
har ik aah meri bandgi hai..
Punjabi |
40ਮੈਂ ਪੇ੍ਮੀ ਗੁਣਾਂ ਦਾ , ਪਰ ਗੁਨਹਗਾਰ ਵੀ ਹਾਂ
ਸਚ ਦਾ ਮੈਂ ਪੁਜਾਰੀ ਪਰ ਮੱਕਾਰ ਵੀ ਹਾਂ
ਓੁਂਝ ਤਾਂ ਦਿਸਾਂ , ਦੁਨੀਆ ਦਾ ਚਾਨਣ
ਪਰ ਅਦਿ੍ਸ਼ ਵਿਚ ਅੰਧ ਤੇ ਗੁਬਾਰ ਵੀ ਹਾਂ ..
Main premi guna da, par gunhagaar vi haan
sach da main pujaari par makaar vi haan
unj taan disaan, duniya da chaanan
par adrish vich, andh te gubaar vi haan..
Punjabi |
80ਰੋ ਲੇਤਾ ਹੂੰ , ਮੈਂ ਸੋ ਲੇਤਾ ਹੂੰ
ਹੋ ਨ ਸਕਾ ਹਕੀਕਤ ਮੇਂ ਤੁਮਹਾਰਾ , ਤਖਈਅਲ ਮੇਂ ਯੂੰ ਹੋ ਲੇਤਾ ਹੂੰ ..
ਹਕੀਕਤ = ਸਚਾਈ
ਤਖਈਅਲ = ਖਿਆਲੋਂ ਮੇਂ
Ro leta hoon, main so leta hoon
ho na saka hakeekat mein tumhara
takh-ee-al mein yun ho leta hoon..
Punjabi |
70Dekh ‘Maskin’ yeh teri takbeer ki mayeeat na ho
ik janaza jaa raha tha dosh par takdeer ke..
Punjabi |
70Jeena hein naasoor phir bhi jie jata hu
gham ko khushi ke jaam mein
bhar ke piya jaata hu mein..
Punjabi |
120ਤੂੰ ਅਗਰ ਗੁਲਸ਼ਨ ਮੇਂ ਹੈ ਤੋ ਵੀਰਾਨੇ ਮੇਂ ਕੋਣ ਹੈ
ਤੂੰ ਅਗਰ ਜਲਤਾ ਹੈ ਸ਼ਮਾ ਮੇਂ ਤੋ ਪਰਵਾਨੇ ਮੇਂ ਕੋਣ ਹੈ ..
Toon agar gulshan mein hai to virano mein kaun hai
toon agar jalta hai shama mein to parvane mein kaun hai..
Punjabi |
60ਜ਼ਖਮ ਤਾਂ ਮੈਂ ਵੀ ਖਾਧੇ ਹਨ,ਪਰ ਛੁਪਾਏ ਹਨ
ਰੋਇਆ ਮੈਂ ਵੀ ਬਹੁਤ ਹਾਂ,ਪਰ ਮੈਂ ਰੋਂਦੇ ਹੋਏ ਹਸਾਏ ਹਨ।
ਜ਼ਬਰ ਜ਼ੁਲਮ ਮੱਕਾਰੀ ਤੇ ਧੋਖਾ
ਮੈਂ ਇਸ ਦੇਸ਼ ਦੀ ਨੀਤੀ ਦੇ ਭੇਦ ਪਾਏ ਹਨ ..
Zakham taan main vi khaade han, par chupaae han
royaa main vi bahut haan, par main ronde hoe hasaae han
zabar zulam makkaari te dhokha
main iss desh di niti de bhed paae han..
Punjabi |
130ਮੈਂ ਇਕ ਬੂੰਦ ਲਈ ਤਰਸਾ, ਤੂੰ ਸਾਗਰ ਉਮੜਾਏ,
ਮੈਂ ਮੰਗਿਆ ਇਕ ਫੁੱਲ, ਤੂੰ ਗੁਲਿਸਤਾਂ ਸਜਾਏ,
ਮੈਂ ਲਭਾਂ ਹਨੇਰੇ ਚੋਂ ਜੀਵਨ ਦੀ ਜੋਤੀ,
ਲਖਾਂ ਤੇਰੀ ਰਹਿਮਤਾ ਨੇ ਦੀਵੇ ਜਗਾਏ ..
Main ik boond layi tarsa, tun saagar umdaae
main mangiya ik ful, tun gulistaan sajaaye
main labha hanere chon, jeevan di jyoti
lakha teri rehmat ne, deevay jagaae..
Punjabi |
92ਮੈਂ ਕੰਚਨ ਨਾ ਸਹੀ, ਕੱਚ ਤਾਂ ਹਾਂ
ਦੀਦ ਨਾ ਸਹੀ, ਤੇਰੀ ਅੱਖ ਤਾਂ ਹਾਂ
ਓਹਲੇ ਕਿਉਂ ਕਰਨਾ ਏ, ਤੂੰ ਮੈਨੂੰ ਨਜ਼ਰਾਂ ਤੋਂ
ਆਖਿਰ ਮੈਂ ਇਕ, ਝੂਠਾ ਸੱਚ ਤਾਂ ਹਾਂ..
Main kanchan na sahi, kach taan haan
deed na sahi, teri akh taan haan
ohle kyon karna ae, tu mainu nazraan ton
aakhir main ik, jootha sach taan haan..
Punjabi |
50ਤੂੰ ਵਿਥ ਪਾਈ , ਮੈਂ ਵਿਥ ਵਧਾਈ
ਤੂੰ ਨੇੜੇ ਆਯਾ , ਮੈਂ ਸਭ ਨੂੰ ਗੱਲ ਲਾਯਾ ..
Toon vith paai, main vith vadhaai
toon nede aaya, main sabh nu gal laaya..
Punjabi |
♥ Recommended for You »
- Sometimes In Life We Feel So Blue But Someone Somewhere Is ..
- Hope The Festival Of Lights Enlightens Your Home And Heart With Peace ..
- If School Is Not The Place To Sleep Then Home Is ..
- आँखों कि शरारत माफ़ हो मेरे प्यार का थोड़ा तो इंसाफ ..
- Aaj Ke Baad Na Peeyenge Sharaab Humne Kasam Khaai Hai Aur Isi ..
- When You Converse Let It Be With The Wise; When You ..
- When Everything Goes Wrong PUSH When You Wish For Something PUSH When ..
- I Wonder How Many Times We Forgive Just Because We Dont ..
- Never Ignore A Person Who Loves You Cares For You N Misses You Because ..
- A Man In US Saw A Dog About To Bite ..
लाल बूढ़क्की छू..
anagram quiz
About Us
Our logo expands to iOLdot - Ik Oankaar Lazeez Dimension of Texting which tries to reflect our ideology.
The purpose of this website is to develop a Dimension to Texting through the Aesthetics of Words by providing Unique, Decent, Pleasant, Pure, Gentle, Clean, Refined, Inoffensive Thought Provoking Wisdom Quotes, Funny Jokes, Shayari, Motivational SMS, Greetings, Wishes, Proverbs, Dohe, Love Messages & much more.. We also encourage you to be part of this journey & share your creative content with us. Play your flute here..
What's more
Quality Improvement Initiative
On September 13, 2015 we took an initiative towards delivering high quality content. With every Lazeez SMS you will find two thumbs - one for upvote and one to downvote.
You can cast your vote simply by clicking on the thumb icon.