130ਮੈਂ ਇਕ ਬੂੰਦ ਲਈ ਤਰਸਾ, ਤੂੰ ਸਾਗਰ ਉਮੜਾਏ,
ਮੈਂ ਮੰਗਿਆ ਇਕ ਫੁੱਲ, ਤੂੰ ਗੁਲਿਸਤਾਂ ਸਜਾਏ,
ਮੈਂ ਲਭਾਂ ਹਨੇਰੇ ਚੋਂ ਜੀਵਨ ਦੀ ਜੋਤੀ,
ਲਖਾਂ ਤੇਰੀ ਰਹਿਮਤਾ ਨੇ ਦੀਵੇ ਜਗਾਏ ..
Main ik boond layi tarsa, tun saagar umdaae
main mangiya ik ful, tun gulistaan sajaaye
main labha hanere chon, jeevan di jyoti
lakha teri rehmat ne, deevay jagaae..
Punjabi |
100ਉਡਾਰੀ ਚਾਹੇ ਹੋਵੇ , ਅਸਮਾਨ ਤੇ
ਰਿਜ਼ਕ ਲੱਭਦੇ ਨੇ ਸਾਰੇ, ਜ਼ਮੀਨ ਤੇ
ਸਚ ਤਾਂ ਅਜ਼ਲ ਤੋਂ ਹੀ ਕੌੜਾ ਲਗਦਾ ਰਿਹਾ
ਔਖੇ ਹੁੰਦੇ ਨੇ ਐਵੇਂ "ਮਸਕੀਨ" ਤੇ ..
ਅਜ਼ਲ - ਅਨਾਦਿ ਕਾਲ
Udaree chaahe hove, asmaan te
rijak labhdhe ne saare, zameen te
sach ta ajal ton hi koudha lagda reha
aukhhe hunde ne aeinvein ‘Maskeen’ te..
Punjabi |
50Abdee neend hi meri zindgi hai
har ik aah meri bandgi hai..
Punjabi |
80मातम - पुर्शी छोड़ दी , आँसू बहाना रुक गया
जब से हमने आशियाँ , अपना बनाया कब्रिस्तान ..
Punjabi |
70Dekh ‘Maskin’ yeh teri takbeer ki mayeeat na ho
ik janaza jaa raha tha dosh par takdeer ke..
Punjabi |
30ਭਟਕਤਾ ਹੋਸ਼ ਮੁਰਦਾ ਜੋਸ਼ , ਕਹਾਂ ਮੈਂ ਆ ਗਿਆ ਹੂੰ
ਤਪਤੀ ਜ਼ਮੀਂ ਔਰ ਯਖ ਆਸਮਾਂ ਪੇ ਛਾ ਗਿਆ ਹੂੰ
ਕੈਸੇ ਕਟੇਗੀ ਇਨ ਬੇ-ਚਿਰਾਗ ਮਜ਼ਾਰੋਂ ਪਰ
ਫੂਲ ਹੂੰ ਬੀਆਬਾਂ ਕਾ , ਔਰ ਮੁਰਝਾ ਗਿਆ ਹੂੰ ..
ਯਖ - ਠੰਡਾ
Bhatakta hosh murda josh, kahaan main aa gaya hoon
tapti zameen aur yakh aasmaan pe chha gaya hoon
kaise kategi in be-chiraag mazaron par
phool hun beeaabaan ka aur murjha gaya hoon..
Punjabi |
130ਮੈਂ ਇਕ ਬੂੰਦ ਲਈ ਤਰਸਾ, ਤੂੰ ਸਾਗਰ ਉਮੜਾਏ,
ਮੈਂ ਮੰਗਿਆ ਇਕ ਫੁੱਲ, ਤੂੰ ਗੁਲਿਸਤਾਂ ਸਜਾਏ,
ਮੈਂ ਲਭਾਂ ਹਨੇਰੇ ਚੋਂ ਜੀਵਨ ਦੀ ਜੋਤੀ,
ਲਖਾਂ ਤੇਰੀ ਰਹਿਮਤਾ ਨੇ ਦੀਵੇ ਜਗਾਏ ..
Main ik boond layi tarsa, tun saagar umdaae
main mangiya ik ful, tun gulistaan sajaaye
main labha hanere chon, jeevan di jyoti
lakha teri rehmat ne, deevay jagaae..
Punjabi |
2911ख़ुदा मंज़ूर करता है दुआ जो दिल से होती है
एक मुश्किल है की यह बड़ी मुश्किल से होती है ..
Khuda manzoor karta hai dua jo dil se hoti hai
Ek mushkil hai ki ye badi mushkil se hoti hai..
- Giani Sant Singh Ji Maskeen
Hindi |
40ਮੈਂ ਪੇ੍ਮੀ ਗੁਣਾਂ ਦਾ , ਪਰ ਗੁਨਹਗਾਰ ਵੀ ਹਾਂ
ਸਚ ਦਾ ਮੈਂ ਪੁਜਾਰੀ ਪਰ ਮੱਕਾਰ ਵੀ ਹਾਂ
ਓੁਂਝ ਤਾਂ ਦਿਸਾਂ , ਦੁਨੀਆ ਦਾ ਚਾਨਣ
ਪਰ ਅਦਿ੍ਸ਼ ਵਿਚ ਅੰਧ ਤੇ ਗੁਬਾਰ ਵੀ ਹਾਂ ..
Main premi guna da, par gunhagaar vi haan
sach da main pujaari par makaar vi haan
unj taan disaan, duniya da chaanan
par adrish vich, andh te gubaar vi haan..
Punjabi |
120ਐਸੀ ਭੀ ਹੰਸੀ ਹੈ , ਜਿਸ ਨੇ ਰੁਲਾਇਆ ਹੈ
ਕੁਛ ਐਸਾ ਭੀ ਰੋਨਾ , ਜਿਸਨੇ ਹੰਸਾਇਆ ਹੈ
ਜਨੂੰ ਐਸੇ ਭੀ ਹੈਂ , ਜਿਨ ਮੇਂ ਮੁਰਦਮੀ, ਹੈ
ਮੌਤ ਐਸੀ ਭੀ ਹੈ , ਜਿਸਨੇ ਜਗਾਇਆ ਹੈ ..
ਜਨੂੰ = ਦੀਵਾਨਗੀ
ਮੁਰਦਮੀ = ਦਲੇਰੀ
Aisi bhi hansi hai, jisne rulaaya hai
kuch aisa bhi rona, jisne hansaaya hai
janoon aise bhi hain, jin mein murdami hai
maut aisi bhi hai, jisne jagaaya hai..
Punjabi |
120ਤੂੰ ਅਗਰ ਗੁਲਸ਼ਨ ਮੇਂ ਹੈ ਤੋ ਵੀਰਾਨੇ ਮੇਂ ਕੋਣ ਹੈ
ਤੂੰ ਅਗਰ ਜਲਤਾ ਹੈ ਸ਼ਮਾ ਮੇਂ ਤੋ ਪਰਵਾਨੇ ਮੇਂ ਕੋਣ ਹੈ ..
Toon agar gulshan mein hai to virano mein kaun hai
toon agar jalta hai shama mein to parvane mein kaun hai..
Punjabi |
50ਤੂੰ ਵਿਥ ਪਾਈ , ਮੈਂ ਵਿਥ ਵਧਾਈ
ਤੂੰ ਨੇੜੇ ਆਯਾ , ਮੈਂ ਸਭ ਨੂੰ ਗੱਲ ਲਾਯਾ ..
Toon vith paai, main vith vadhaai
toon nede aaya, main sabh nu gal laaya..
Punjabi |
♥ Recommended for You »
- Consciousness Is The Force That Creates The Divine Form And Then ..
- Ghaav Itne Gehre Hain Bayaan Kya Karein Hum Khud Nishana Ban ..
- A Flower Cannot Give Water And A River Cannot Spread Fragrance ..
- My Fake Plants Died Because I Did Not Pretend To Water ..
- It Is Not Your Intelligence But It Is The Direction Of ..
- When You Dig Another Out Of Their Troubles You Find A ..
- Why Did Santa Put The New January Calendar In The ..
- Don T Compare Yourself To Anyone Because You Are Most Important For ..
- Apne Dimaag Ko Test Karne Ke Liye Cow Ke Saame Sir ..
- The Trouble With Having An Open Mind Of Course Is That People ..
लाल बूढ़क्की छू..
anagram quiz
About Us
Our logo expands to iOLdot - Ik Oankaar Lazeez Dimension of Texting which tries to reflect our ideology.
The purpose of this website is to develop a Dimension to Texting through the Aesthetics of Words by providing Unique, Decent, Pleasant, Pure, Gentle, Clean, Refined, Inoffensive Thought Provoking Wisdom Quotes, Funny Jokes, Shayari, Motivational SMS, Greetings, Wishes, Proverbs, Dohe, Love Messages & much more.. We also encourage you to be part of this journey & share your creative content with us. Play your flute here..
What's more
Quality Improvement Initiative
On September 13, 2015 we took an initiative towards delivering high quality content. With every Lazeez SMS you will find two thumbs - one for upvote and one to downvote.
You can cast your vote simply by clicking on the thumb icon.